220+ Attitude Status in Punjabi (ਪੰਜਾਬੀ ਸਟੇਟਸ attitude) 2023
Table of Contents
220+ Attitude Status in Punjabi (ਪੰਜਾਬੀ ਸਟੇਟਸ attitude) 2023
Attitude Status in Punjabi – ਹੈਲੋ ਦੋਸਤੋ, ਅੱਜ ਦੀ ਪੋਸਟ ਵਿੱਚ ਤੁਹਾਨੂੰ Attitude ਨਾਲ ਭਰੇ Punjabi Status ਮਿਲੇਗੇ। ਜਿਨ੍ਹਾਂ ਨੂੰ ਤੁਸੀਂ ਆਪਣੇ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਨਾਲ ਸਾਂਝਾ ਕਰ ਸਕਦੇ ਹੋ। ਇਹ ਸਟੇਟਸ ਤਸਵੀਰ ਨੂੰ ਬਹੁਤ ਵਧੀਆ ਬਣਾਉਂਦੇ ਹਨ। ਤੁਸੀਂ ਇਹਨਾਂ ਵਿੱਚੋਂ ਕਿਸੇ ਵੀ Attitude Punjabi Status ਦੀ ਵਰਤੋਂ ਕਰ ਸਕਦੇ ਹੋ। ਇਹ ਪੋਸਟ Punjabi Attitude Status ਨਾਲ ਭਰਪੂਰ ਹੈ। ਉਮੀਦ ਹੈ ਕਿ ਤੁਹਾਨੂੰ ਇਹ ਪੋਸਟ ਪਸੰਦ ਆਵੇਗੀ।
220+ Punjabi Attitude Status or Shayari in Punjabi 2023
ਟੁੱਟਿਆ ਯਕੀਨ ਦੂਜੀ ਵਾਰ ਨੀ ਕਰਾਂਗੇ
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ
ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ !!Copy
ਗਿਣਤੀ ਦੇ 💪🏻ਯਾਰ… 😏ਬੇਸ਼ੁਮਾਰ ਆ ❤ਪਿਆਰ,
ਨਾਰਾਂ💁🏼 ਲੈਨਦੀਆ ਨੇ ਸੂਹਾਂ 👀ਕਿਹੜੇ ਪਿੰਡੋਂ ਸਰਦਾਰ !!😋Copy
ਮਿਹਨਤਾਂ 💪🏻ਨਾਲ ਬਣਦੇ ਨੇ ਨਾਮ ✔️ਜੱਗ ਤੇ
ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ !!Copy
ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ
ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ !!Copy
ਪਹਿਲਾ ਦੋਸਤੀ ਚ ਹਿਸਾਬ ਕਿਤਾਬ
ਨਹੀਂ ਹੁੰਦੇ ਸੀ ਤੇ ਪਿਆਰ ਗੂੜੇ ਹੁੰਦੇ ਸੀ,
ਹੁਣ ਤਾਂ ਦੋਸਤੀ ਪੈਸੇ ਤੇ
ਮਤਲਬ ਲਈ ਹੁੰਦੀ ਹੈ !! Copy
ਨਸੀਬ ਜ਼ਿੰਨਾਂ ਦੇ ੳੁੱਚੇ ਤੇ ਮਸਤ ਹੁੰਦੇ ਨੇ,
ੲਿਮਤਿਹਾਨ ਵੀ ੳੁਹਨਾਂ ਦੇ ਹੀ ਜ਼ਬਰਦਸਤ ਹੁੰਦੇ ਨੇ !!Copy
ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ !! Copy
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂCopy
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾCopy
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾCopy
ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ … Copy
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂCopy
ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..Copy
ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।Copy
ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀCopy
ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ॥Copy
ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ… ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ …ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾCopy
👬 ਯਾਰਾਂ ਨਾਲ ਹੀ ਉਠਦੇ ਆਂ,, 👬 ਯਾਰਾਂ ਨਾਲ ਹੀ ਬਹਿੰਦੇ ਆਂ, 👧 ਤੇਰੇ ਵਰਗੀਆਂ 👩 ਫੁਕਰੀਆਂ ਤੋਂ.. ਕਿਲੋਮੀਟਰ👉 ਦੂਰ ਰਹਿੰਦੇ ਆਂ Copy
ਜਿੰਦਗੀ ਜਿਉਣੀ Jatti💁 ਨੇ ਟੋਹਰ ਨਾਲ , ਵੇ👉 ਤੂੰ 👦ਲਾ ਲੈ ਯਾਰੀ👫 ਕਿਸੇ ਹੋਰ👭 ਨਾਲ..😃😂Copy
ਮੌਤ ਨੂੰ ਖੱਟਣਾ ਤੇ 💁 Jatti ਨੂੰ ਪੱਟਣਾ ਇਕ ਬਰਾਬਰ..😉Copy
👉ਵੇ ਤੂੰ 👦Rulega ਹਜ਼ਾਰ ਵਾਲੇ Note ਵਾਂਗੂ…ਜੇ Jatti 💁ਸੋਹਣਿਆ ਕਰੰਸੀ💰 ਵਾਂਗੂ Chnge ਹੋ ਗਈ..Copy
Att Punjabi Attitude Status
ਕੱਢ ਦਿਆਗੇ ਉਹ ਵੀ ਜਿਹੜਾ 👉ਤੇਰੇ 👦ਦਿਲ❤ ਵਿਚ “ਵਹਿਮ” ਆ…ਪੁੱਛ ਕੇ ਦੇਖ ਆਪਣੇ “YaaRan”👬👭 ਨੂੰ ਉਹ ਵੀ ਤੇਰੀ Jatti 💁ਦੇ Fan ਆ..😜😉😂Copy
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!Copy
ਸ਼ੋਕ ਤਾ ਮੇਰੇ ਵੀ 👌 ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ 💕 ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..Copy
ਆਪਣਿਆਂ ਨਾਲ ਬਿਤਾਈਆਂ ਘੜੀਆਂ ਦੇ ਕਦੀ ਸੈੱਲ ਨਹੀਂ ਮੁੱਕਿਆ ਕਰਦੇCopy
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇCopy
ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ , ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇCopy
ਯਕੀਨ ਰੱਖੋ ਜੋ ਤੁਹਾਡੀ ਕਿਸਮਤ ਵਿਚ ਹੈ ਉਹ ਤੁਹਾਨੂੰ ਹੈ ਮਿਲੇਗਾCopy
ਮੰਜਿਲ ਏਦਾਂ ਹੀ ਨਹੀਂ ਮਿਲਦੀ ਰਾਹਾਂ ਨੂੰ ਜਨੂੰਨ ਦਿਲ ਚ ਜਗਾਉਣਾ ਪੈਂਦਾ ਹੈ , ਪੁੱਛਿਆ ਮੈਂ ਚਿੜੀਆਂ ਤੋਂ ਕਿ ਆਹਲਣਾ ਕਿਵੇਂ ਬਣਦਾ ਹੈ ਕਹਿੰਦੀ ਕਿ ਤਿਨਕਾ ਤਿਨਕਾ ਉਠਾਉਣਾ ਪੈਂਦਾ ਹੈCopy
ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈCopy
ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆCopy
ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈCopy
Also read : San2010 ki shayri Just Check these Sweet Shayri
ਚੁਸਤ ਚਲਾਕੀਆਂ ਨੀ ਆਉਂਦੀਆਂ ਪਰ ਫੜ ਜਰੂਰ ਲਈ ਦੀਆCopy
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀCopy
ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ…. ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ……. Copy
ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇCopy
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..Copy
ਸਫਲਤਾ ਦੇ ਲਈ ਪਾਣੀ ਨਾਲ ਨਹੀ ਪਸੀਨੇ 😰ਨਾਲ ਨਹਾਉਣਾ ਪੈਦਾ ਏ…..Copy
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…💪Copy
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌🏼 ਕਿਸੇ ਨੂੰ ਜ਼ਹਿਰ🧪ਲਗਦੇ ਆਂ ਤੇ ਕਿਸੇ ਨੂੰ ਸ਼ਹਿਦCopy
ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ ਸਫਲਤਾ ਨਾਲ ਗਤੀ ਧੀਮੀ ਜਰੂਰ ਹੈ ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ… Copy
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,Copy
ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ, ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।Copy
ਚੱਲ ਮੰਨਿਆ ਅਸੀਂ ਬੁਰੇ ਸੀ , ਪਰ ਤੂੰ ਹੀ ਚੰਗੀ ਬਣ ਕੇ ਦਿਖਾ ਜਾਂਦੀCopy
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ… 👍Copy
ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ , ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ ……✍🏻💕 Copy
ਸਿਧੇ ਸਾਧੇ ਬੰਦੇ ਆ ,ਲੋਕੀ ਕਹਿੰਦੇ Attitude ਬੜਾ ,
ਸੱਚੀ ਗੱਲ ਮੂੰਹ ਤੇ ਕਹਿੰਦੇ ਆ , ਲੋਕੀ ਕਹਿੰਦੇ Rude ਬੜਾ !!Copy
ਸਰਦਾਰੀ ਯਾਰਾ ਦੀ ਮਸ਼ਹੂਰ ਹੇ
ਵਿਰਸੇ ਚ ਮਿਲੀ ਹੇ ਤੇ ਸਾਡਾ ਕਿ ਕਸੂਰ ਹੈ !!Copy
ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ !!Copy
ਸ਼ੇਰਾਂ🦁 ਦੇ ਵਾਂਗੂ ਸਾਡੇ ਰਹਿੰਦੇ ਹੋਂਸਲੇ👍 ਬੁਲੰਦ ਆ
ਮਸਤੀ ਚ ਰਹਿਣਾ ਸਾਡੀ ਆਪਣੀ👆 ਪਸੰਦ ਆ !!Copy
Jina marji #GhainT sTaTus Paa dawa #maJaL aA😜😜😜😜☺
Tuhada #Jeeju cmNT kAr dwe #Like nAll hi #sArr DiNda Aa😝😝😝Copy
ਅਥਰੀ ਏ #ਟੋਰ ਨਾਲੇ ਪੂਰੀ ਏ #ਤਬਾਹੀ !!
ਲੋਕੀ #Att ਕਰਾਉੰਦੇ ਆਪਾ ਧੰਨ ਧੰਨ ਕਰਾਈCopy
Attitude Punjabi Status
ਉਂਝ?#DeSi ਜਿਹੇ?ਸ਼ੋਕ ਪੂਰੇ?#Ghaint ਸੋਹਨੀਏ,<
?ਕਹਿੰਦੇ ਸਾਨੂੰ ⛏#ਪਿੰਡਾਂ_ਵਾਲੇ?j@tt ਸੋਹਣੀਏ..Copy
ਕਹਿੰਦੀ?? ਲੱਗਦਾ ਐ ਮੈਨੂੰ ਬੜਾ?? #ATT ਸੋਣਿਆ,,??
ਉਤੋ ਮਹਿਕਮਾ? ਵੀ ਕੱਬਾ ਤੇਰਾ?? JATT?? ਸੋਣਿਆ…Copy
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇCopy
ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏCopy
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆCopy
ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾCopy
ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ ਥੋੜ੍ਹੀCopy
ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ , ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇCopy
End ਤੇ ਆਕੇ ਜਿੱਤੀਏ ਬਾਜੀ ਹਾਰੀ ਨੂੰ , ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰCopy
ਸ਼ੌਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ, ਰੋਹਬ ਜਿੰਦਗੀ ਚ ਰੱਖੀਦਾ ਡਰੀਮਾ ਵਿੱਚ ਨਹੀਂCopy
ਜਿਨ੍ਹਾਂ ਨੂੰ ਅਸੀਂ ਬੁਰੇ ਲਗਦੇ ਆ ਕਿਰਪਾ ਕਰਕੇ ਉਹ ਸਾਡੀ Range ਤੋਂ ਬਾਹਰ ਰਹਿਣCopy
ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆCopy
Also read : 100 Inspiring Quotes About Happiness To Lift Your Mood
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!Copy
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”✍Copy
ਦਿਲ ਉਥੇ ਹੀ ਦੇਈਏ, ਜਿੱਥੇ ਅਗਲਾ ਕਦਰ ਕਰਨੀ ਜਾਣੇ…
ਮਤਲਬ ਨੂੰ ਜੀ ਜੀ ਹੁੰਦੀ ਏCopy
ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !Copy
ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇCopy
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…Copy
Munde 👬 ਤਾ Jatti 💁 ਦੀ Look 😍 ਤੇ ਬੜੇ ਮਰਦੇ ਨੇ, ਪਰ ਮੈਨੂੰ 💁 ਤੇਰੇ 👦 ਵਾਂਗ ਜਨੇ-ਖਨੇ 👤 ਨੂੰ ਦਿਲ ❤ ਚ ਰੱਖਣ ਦੀ ਆਦਤ ਨਈ. 😞Copy
ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾCopy
ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋCopy
ਜੇ ਤੂੰ 👉🏻 ਕੁੜੀ 💃🏻 ਏ #ਸ਼ੌਕੀਨ ਬਿੱਲੋਂ ਸ਼ਹਿਰ 🏘 ਦੀ ,
ਮੁੰਡਾ #ਪਿੰਡ 🛤 ਦਾ ਰਕਾਨੇ ਮੈਂ ਵੀ #ATT 👌🏻 ਦਾ ….😍🤗🤗Copy
😎ਤੇਰੀ ਗੱਲ ਮਿੱਤਰਾ #att ਤੇ ਅਾ ਕੇ ਮੁੱਕ😶ਜਾਂਦੀ ਅਾ..
👉ਤੇ ਸਾਡੀ ਤਾਂ 🌄ਸ਼ੁਰਵਾਤ ਹੀ #end ਤੋਂ ਹੁੰਦੀ ਅਾ😎….Copy
😒ਕਹਿੰਦੀ TuSi 🙍ਬਾਹਲੀ #Att ਕਰਾਂਦੇ ੳ ___
☺ਮੈਂ KeHa ___ #👬VehLa ਬੰਦਾ ਹੋਰ ਕਰ ਵੀ ਕੀ ਸਕਦਾ_👌🏻Copy
👉🏻#ਕਮਲਿਆ ਤੇਰਾ ਤਾਂ #Gussa😡 ਵੀ ਐਨਾ #KaiNt ਆ👌🏻👈🏻😜😜
….⬇
….⬇
#Dil❤ ਕਰਦਾ ਤੈਨੂੰ ਸਾਰਾ #ਦਿਨ #DukHi ਕਰੀ ਜਾਵਾਂ😜👈🏻👌🏻😁😁……..Copy
➡👑ਨੇਚਰਾਂ ਦੇ #kaint ਨਾਲੇ👀ਅੱਖ ਦੇ ਵੀ ਚੰਗੇ ਆਂ,
#ਜਾਣਦਾ ਏ ਉਹ☝ਜਿਹਦੇ ਰੰਗਾ ਵਿੱਚ 🔰ਰੰਗੇ ਆਂ….Copy
ਚੁੱਪ🤐 ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ🤗 ਰੌਲਾ ਪਾ📣 ਅਹਿਸਾਨ ਕੀਤਾ ਫਿੱਟੇ ਮੂੰਹ 🤓😐ਕਹਾਉਂਦਾ ਏ..Copy
ਕਮਾਲ😅 ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ👈✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ..Copy
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂Copy
😍ਥੋੜਾ ਬਹੁਤਾ _ਰੋਹਬ😎 ਤਾਂ ਜਰੂਰ ☝ _ਰੱਖੂਗੀ👑 ਵੇ _ਸਾਕ💁 ਪੰਦਰਾਂ _ਜੱਟੀ👸 ਨੇ ਮੋੜੇ😉Copy
kisMaT nal ਲੜਨ 😎 ਦਾ ਜਿਗਰਾ ਰੱਖਦੀ aw jaTti 🙅 ohnÁ chO nhi 😏 ਜਿਹੜੇ ਧੂੰਏ ਨੂੰ ਧੁੰਦ ਸਮਝ ਕੇ ਕੋਟੀਆਂ 😝ਪਾਈ fiRde aw 😂 Copy
ਵੈਰੀਆਂ 😠 ਲਈ ਹਮੇਸ਼ਾ 😊 ਆਪਣਾ ✌ ਇਕੋ ਈ ਜਵਾਬ 😃 ਆ 😉 ਜੇ ਤੁਸੀ 👊 ਨੀ ਸਿੱਧੇ 😡 ਪੁੱਤ 😏 ਦਿਮਾਗ ਆਪਣਾ 💪 ਵੀ ਖਰਾਬ ਆ 😡👩 Copy
ਜੇ ਤੇਰੇ ___ਯਾਰ 👬 ਤੇਰੀ #__ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ 👭 ਮੇਰੀ __ਜਾਨ 💕 ਨੇ..Copy
👱 ਤੂੰ ਵੀ ਕਰੇ ਮੈਂਨੂੰ 👫 ਪਿਆਰ ਪਰ ਕਰਦਾ ਨੀ show ਵੇ 😘💏 ਇਸ਼ਕ ਦੇ 💖 ਮਾਮਲੇ 😍 ਚ ਕਾਤੋ ਏ slow ਵੇ👍Copy
ਕੁੜੀ 🙅 ਸੋਹਣਿਆ ਲੂਡੋ 🎲 ਦੀ Game ਵਰਗੀ , ਡੰਗ 🐍ਮਾਰਦੀ 99 🎯 ਤੇ ਜਾ ਕੇ..Copy
ਚੰਗੀ ਹਾਂ ਤਾ ਬਹੁਤ ਚੰਗੀ ਆ , ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ ।।।Copy
ena #sOhNa nHi tu ….
….JiNi #Att cHakhi ….ae
…#tEre tu Vdh #SoHne di Taa maiN …
…..RecvEst #peNdIng rKhi aa ….Copy
I called it’s our #Position in life
you think #Attitude huh…….Copy
🤴🏻🚨#Kaaliyan_caran_da_naal #kafila_yaaran_da ….
#Sadda #funky_ae_style_sanu_shonk ni #Thar’an da ….
#Jatt ne taan kitta sadda #sheran da #shikar ae 😎
#Bamb saare #yaar ae, #patake jehi naar ae
#Town ch chadhai #jatt, shuru ton #star ae🍻Copy
Ghaint Punjabi Attitude Status
O lekhan ⌚vicho patta maaru katt ke rakaane
Pata lagna ni zindagi ch aai da🍻💔 #siraa #jatt #moodCopy
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ , ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ ..Copy
Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀCopy
ਖੂੰਝਿਆਂ ਦੇ ਨਾਲ 👋 ਲਾਕੇ ਰੱਖਤਾ 🐅 ਜਿਹੜਾ ਮਾਰਦਾ ਸੀ ਛਾਲਾਂ ਪੁੱਠੀਆਂCopy
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊Copy
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..Copy
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।Copy
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….Copy
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.Copy
ਪਹਿਲੇ ਛੋਟੇ ਸੀ ਤਾਂ ਦਿੱਲ ਸਾਫ ਤੇ ਕੱਪੜੇ ਮੈਲੇ ਹੁੰਦੇ ਸੀ ….ਹੁਨ ਵੱਡੇ ਕੀ ਹੋ ਗਏ ਤਾ ਕੱਪੜੇ ਸਾਫ ਤੇ ਦਿੱਲ ਮੈਲੇ ਹੋ ਗਏ ਨ
ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈCopy
ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ ਆCopy
220+ Best Quotes About Punjabi Attitude Status
ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈCopy
ਜ਼ਿੰਦਗੀ ਵਿਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ ਪਰ ਆਪਣਾ ਹੈ ਕੌਣ ਇਹ ਤਾਂ ਵਕ਼ਤ ਹੈ ਦਿਖਾਉਂਦਾ ਹੈCopy
ਮਾਸੂਮ ਲੋਕ ਬੇਵਕੂਫ ਨਹੀਂ ਹੁੰਦੇ ਸਭ ਦਾ ਦਿਲ ਚੰਗਾ ਹੈ ਇਹ ਸੋਚਦੇ ਨੇCopy
ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂCopy
ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ , ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾCopy
ਭੇਜ ਕੌਈ ਵਿਚੌਲਾ👴 ਜੇ ਵਿਆਉਣਾ ਜੱਟੀ👸 ਨੂੰ ਰਫਲਾ ਦੀ ਛਾਵੇ ਨਹੀ ਅਉਣਾ ਨਾਰ ਨੇ👆👆👆Copy
ਕਿਹੜੀਆ ਤੂੰ ਨੱਡੀਆ 👩 ਦੀ ਗੱਲ ਕਰਦਾ ਵੇ ਤੇਰਾ ਅਸਲੀ ਜੱਟੀ 👸 ਨਾਲ ਬਾਹ ਨੀ ਪਿਆ💨Copy
ਬੇ ਕਹਿੰਦੀ ਪੁੱਤ ਲੜਨਾ ਨਹੀ
ਯਾਰ 👬 ਕਹਿੰਦੇ
Pahwe 22 ਇਕ ਵਾਰ ਹਾਂ ਤਾਂ ਕਰ ਸ਼ਹਿਰ ਚ ਤਾਂ ਕੀ
ਸਾਲੇ 📔ਰਾਸ਼ਣ ਕਾਰਡ ਚ ਵੀ ਨਹੀ ਲੱਭਣੇ 🔫Copy
#suit ptyala sahi #Att lgda
#att lgda ee paya #Mashkara 😉💖💕😘Copy
Athri Ae #Taur Nale
Poori Ae #Tabaahi !!
Loki #Att Ne Karonde
Apa #Dhan_Dhan Karai ||Copy
ਤੈਨੂੰ ਜਦ ਵੀ ਮੇਰੀ ਲੋੜ ਪਵੇ ਬੇिਫਕਰ ਹੋ ਕੇ ਵਾिਪਸ ਆ ਜਾਂਵੀਂ
ਅਸੀ ਸਾਰੀ िਜੰਦਗੀ ਯਾਦ ਰੱਖਾਂਗੇ ਜਦ ਮਰਜੀ ਗੇੜਾ ਲਾ ਜਾਂਵੀਂCopy
___ਜੇ ਤੂੰ #Att ਦੀ #shaKeen ਪਿੱਛੇ ਲਾਈ ਫਿਰਦੀ ਮੰਡੀਰ :/
____NaMe #TOP ਦੀਆ #kudiaN ਦੇ
diL ਤੋੜਦਾ … 😎 😘 😛😜Copy
😊ਓਦੋਂ ਤੱਕ 😕ਜਿਉਣ ਦਾ ਮਜ਼ਾ 😉ਹੀ ਕੀ
ਜਦੋਂ ਤੱਕ 😉ਦੁਸ਼ਮਣ ਦੇ 💓ਸੀਨੇ ਵਿੱਚ 🔥ਅੱਗ ਨਾ ਬਲੇ😂😂😠😠Copy
#SiMpLe ਜਿਹਾ ਚੰਗਾ ਮੈਂ 👩🌾ਝੱਲੀਏ ਤੇਰੇ ਲਈ ਜੇ ਆਹ
#Att ਜੀ ਕਰਾਉਣ ਲੱਗਿਆ ਤਾਂ 😉ਜਰਿਆ ਨੀ ਜਾਣਾ ਕਈਆਂ ਤੋਂ !!💪🏻Copy
#Ni ਤੂੰ ਚਾਰ ਕ frienda ਲੈ k ਫਿਰੇ ਮੇਲਦੀ,
ਅਸੀ yarra naal ਲੁੱਟ ਦੇ ਆ bulley ਗੌਰੀਏ#
#ATT YAarCopy
ਮੋਤ ਨਾਲ ਲੜਦੇ💪 ਆ ਹਿੱਕਾ ਤਾਨ ਖੜਦੇ ਆ #fukri
👧ਜਿਹੀ ਦੇ ਵੱਲ ਤਾ ਅੱਖ ਵੀ ਨਈ ਚੱਕਦੇ ਆ…:;-:!!Copy
ਪਰਖ਼” ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ ਚੰਗੇ” ਲੱਗਦੇ ਆ.Copy
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀCopy
ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀCopy
ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂCopy
ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇCopy
This Jatti is Too “Ghaint” U Can’t AffordCopy
ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰCopy
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।Copy
ਕਰਦੀ ਏਂ ਮਾਨ ਨੀਂ ਤੂੰ ਨਿੱਕੇ ਜਿਹੇ ਮਕਾਨ ਦਾ, ਰੋਹਬ ਨਹੀਂਓ ਸਹਿੰਦਾ ਮੁੰਡਾ ਕਿਸੇ ਵੀ ਰਕਾਨ ਦਾCopy
Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾCopy
ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲCopy
ਪੇਡੂ ਆ ਬੀਬਾ ਅਨਪੜ੍ਹ ਨਹੀ।Copy
ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬੱਚ ਸਕਦੀ ਹੈਂ ਬੱਚCopy
ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀCopy
” ਭਾਂਵੇ #ਜੱਗ ਸਾਰਾ #ਵੈਰੀ ਤੂੰ ਬਣਾਂ ਦਈਂ ਮੇਰੇ ਮਾਲਕਾ •••• ਪਰ
! Prawa 👬 ਵਿੱਚ #ਵੈਰ 🔫🔫 ਨਾਂ ਪਵਾ ਦੀ ਮੇਰੇ ਮਾਲਕਾ ….!!Copy
?#ਯਾਰ ਨੇ ਤਾਂ ਕੀਤੀ?ਸ਼ੁਰੂਆਤ ਬੱਲੀਏ …….? ?
ਲੋਕੀ ਕਹਿੰਦੇ mUnDa #aTT??ਹੋ ਗਿਆ. ***?Copy
#Umar b paave odo #katt hundi c
#back_bencher di feeling v #att hundi c….❤❤Copy
ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ ਸੱਜਣਾ ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇCopy
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾCopy
ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ…Copy
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇCopy
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!Copy
Attitude Status in Punjabi
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।Copy
ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।Copy
ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ , ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂCopy
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..Copy
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….Copy
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..Copy
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।। Copy
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆCopy
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇCopy
ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀCopy
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ ਖਾ ਲਿਆ ਕਰ ਬੱਲਿਆ ਸਿਹਤ ਬਣੂਗੀCopy
Ghaint Punjabi Status or Attitude Shayari in Punjabi
ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇCopy
ਹਰ ਗੱਲ ਸਾਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈCopy
ਚੌੜ ਜਿਹੀ ਮੈ ਐਵੇ ਕਰਦਾ ਨਹੀ ਬਿਨਾਂ ਗੱਲ ਤੋ ਕਿਸੇ ਨਾਲ ਲੜਦਾ ਨਹੀ ਫੱਕਰਾਂ ਜਿਹਾ ਸੁਭਾਅ ਐ ਸਾਡਾ ਸੱਜਣਾ ਰੱਬ ਤੋ ਬਿਨਾਂ ਕਿਸੇ ਕੋਲੋ ਡਰਦਾ ਨਹੀ