Top 1000 Status in Punjabi
Table of Contents
Top 1000 Status in Punjabi
Punjabi Love Status: Punjabi language is mainly spoken in the northern states of India, and it is written in the Gurmukhi script. Punjabi is a very popular language, and it is spoken by a majority of the population in the state of Punjab. On this page, we have listed some of the best Punjabi Status For Whatsapp, Facebook in English, Hindi and Punjabi. You can share these status with your loved ones to show your love and affection.
Here trends quote presenting you the best Punjabi Love Status Of short type Punjabi Love shayari please read these and share these.
ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ,
ਕਿਸੇ ਦਾ ਛਪ ਜਾਦਾ ਹੈ..!!ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ,
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ..!!ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,
ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ..!!ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ,
ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ..!!ਜਾਗ ਗਈ ਜਵਾਨੀ ਹੁਣ ਪੰਜਾਬ ਦੀ,
For More Click Here
ਸੰਘੀ ਨੱਪ ਕੇ ਵੀ ਲੈਲੂ ਹੁਣ ਹੱਕ ਆਪਣੇ..!!
Punjabi Love Status In Hindi
हुनर तो हर किसी में छुपा होता है
कोई छप जाता है..!!जरूरी नहीं कि हर रिश्ते का एक नाम हो,
कुछ गुमनाम रिश्ते ठिठुरती जिंदगी में सांस लेते हैं..!!आपको गहराई से प्यार करते हैं हमें उम्र मिल गई है,
सारी दुनिया छोड़ कर तुझे अपना बना लेना..!!बार-बार, सभी उम्र,
तांडव में लिप्त होना..!!पंजाब के जागे हुए युवा अब,
For More Click Here
संघीय झपकी के बाद भी अब लेलू का हक है..!!
Love Status in Punjabi for Girlfriend

ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ,
ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ..!!ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ,
ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ..!!ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ,
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਅਵਾਜ਼ ਕੁੜੇ..!!ਹਮਸਫ਼ਰ ਸੋਹਣਾ ਚਾਹੇ ਘੱਟ ਹੋਵੇ,
ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ..!!ਸਾਡੇ ਉਤੇ ਹੱਕ ਵੀ ਉਹੀ ਜਤਾਉਂਦੇ ਨੇ,
For More Click Here
ਜੋ ਸਾਨੂੰ ਆਪਣਾ ਸਮਝਦੇ ਨੇ..!!
Punjabi Love Status for Girlfriend in Hindi
फिर क्या हुआ सर आप हमसे बात नहीं करते,
हर बात में तेरा ही ज़िक्र है..!!फिर क्या हुआ साहब आपसे मिले नहीं,
पर प्यार तो हमारे साथ आता है..!!रहस्य को खुली किताब की तरह मत रखो,
हमारी हंसी की आवाज चली गई..!!साथी सुंदर है, चाहे वह कितना ही छोटा क्यों न हो।
पर तारीफ तो होनी ही चाहिए..!!वे हम पर समान अधिकार का दावा करते हैं,
For More Click Here
जो हमें अपना समझते हैं..!!
Love Status in Punjabi for Boyfriend

ਦਿਲ ਨੂੰ ਸਕੂਨ ਜਾ ਮਿਲ ਜਾਂਦਾ ਮਿੱਠੀ ਤੈਨੂੰ ਖੁਸ਼ ਦੇਖਕੇ..!!
ਟਿੱਲੇ J ਪਰਨੇ ਦੇਖ ਜਜਮੈਂਟ ਕਰਨ ਲੱਗ ਜਾਣੀ ਓ,
J ਮੁੱਲ ਪਤਾ ਹੁੰਦਾ ਤਾਂ ਕਦਰ ਪਾਉਂਦੀਆਂ..!!ਜੋ ਪਿਆਰ ਕਰਦੇ ਹੁੰਦੇ ਨੇ ਉਹ ਬਦਲੇ ਚ,
ਪਿਆਰ ਨਹੀਂ ਸਗੋਂ ਕਦਰ ਮੰਗਦੇ ਹੁੰਦੇ ਆ..!!ਜਿੱਥੇ ਆਕੜਾਂ ਦਾ ਪੱਲੜਾ ਭਾਰੀ ਹੋਵੇ,
ਉੱਥੇ ਰੁਸਵਾਈਆਂ ਨੇ ਤਾਂ ਜਿੱਤਣਾ ਹੀ ਆ..!!ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
For More Click Here
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ..!!
Love Status in Punjabi for Boyfriend In Hindi

वो मिठास जो दिल को सुकून दे, तुझे खुश देखकर..!!
पहाडी पर नज़र से देखते हुए जे जे की कदर होती तो कीमत पता होती..!!
बदले में प्यार करने वाले
प्यार नहीं बल्कि तारीफ..!!जहाँ आँकड़ों का पैमाना भारी है,
जीतना शर्म की बात है..!!प्यार भी अजीब होता है
For More Click Here
उसे भी खोने का डर था..!!
Love Status in Punjabi 2 Line

ਸੋਹਣੇ ਹਾਂ ਜਾਂ ਨਹੀ ਇਹ ਤਾਂ ਰੱਬ ਜਾਣਦਾ,
ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ..!!ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ,
ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!!ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,
ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ..!!ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ..!!ਮੈਂ ਖਾਸ ਜਾਂ ਸਾਧਾਰਨ ਹੋਵਾਂ,
For More Click Here
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..!!
Love Status in Punjabi 2 Line In Hindi

भगवान जाने वो खूबसूरत है या नहीं,
पर अच्छे दिल को तो सारी दुनिया जानती है..!!हम आपके झूठ को सच मानते हैं,
चलिए करते हैं सर हम आपसे प्यार करते हैं..!!सपने में सपना टूट जाता है।
चलो मेरी जान, मुझे और कोई नहीं चाहिए..!!अपनी बांह पर अपना नाम लिखो और मैं तुम्हें याद करूंगा,
हम आपको कैसे बता सकते हैं कि हम आपसे कितना प्यार करते हैं..!!मैं खास हूं या साधारण,
For More Click Here
बस अपनी खुशियों की वजह बनो..!!
Love Status in Punjabi for Instagram

ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ,
ਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ..!!ਕਾਸ਼ ਤੂੰ ਵੀ ਿਕਤਾਬ ਦੇ ਪੰਨੇ ਤੇ,
ਲਿਖੇ ਹੋਏ ਸ਼ਬਦਾਂ ਵਾਂਗ ਸਮਝ ਆ ਜਾਂਦਾ..!!ਵਧੀਆ ਜ਼ਿੰਦਗੀ ਜੀਉਣ ਲਈ ਹਮਸਫ਼ਰ ਨਾਲ,
ਮੱਤ ਮਿਲਣੀ ਜ਼ਰੂਰੀ ਨਾ ਕੇ ਜਾਤ ਮਿਲਣੀ..!!ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ,
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ..!!ਕੁੱਝ ਗਹਿਰਾ ਲਿਖਣਾ ਚਾਹੁੰਦਾ ਹਾਂ ਜੋ ਤੇਰੇ ਤੇ ਢੁੱਕ ਜਾਵੇ,
For More Click Here
ਪੜੇ ਭਾਵੇ ਸਾਰੀ ਦੁਨੀਆਂ ਪਰ ਸਮਝ ਸਿਰਫ ਤੈਨੂੰ ਆਵੇ..!!
Love Status in Punjabi for Instagram In Hindi

कल की रात कितनी खास होगी
चाँद ढूंढता रहेगा चाँद को..!!काश तुम भी किताब के पन्नों पर होते,
लिखे हुए शब्दों की तरह समझो..!!एक साथी के साथ बेहतर जीवन जीने के लिए,
बुद्धि पाने की नहीं जात पाने की जरूरत है..!!आँखे तुझे देखने की आदत सी हो गयी है,
आपको रखने की दिल से सलाह..!!मैं कुछ गहरा लिखना चाहता हूं जो आपको सूट करे,
For More Click Here
पूरी दुनिया भले ही पढ़ लो, पर सिर्फ तुम ही समझ सकते हो..!!
Love Status Punjabi for BF

ਸਾਡੀ ਮੋਹੁੱਬਤ ਦਾ ਆਲਮ ਤਾਂ ਦੇਖ ਸੱਜਣਾ,
ਠੀਕ ਖੁਦ ਨਹੀਂ ਹੁੰਦੇ ਤੇ ਖਿਆਲ ਤੈਨੂੰ ਰੱਖਣ ਲਈ ਕਹਿ ਦਿੰਦੇ ਹਾਂ..!!ਕਿਥੋ ਤਲਾਸ਼ KareGi Mere ਜਿਹੇ ਸਖਸ਼ ਨੂੰ,
ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ V Kre..!!ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ,
ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ..!!ਜਿਥੇ ਪਿਆਰ ਹੋਵੇ ਇਤਬਾਰ ਹੋਵੇ,
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ..!!ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ,
For More Click Here
ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ..!!
Love Status Punjabi for BF In Hindi

हमारे प्यार का दायरा देखो,
वो खुद ठीक नहीं हैं और हम आपसे ख्याल रखने को कहते हैं..!!करेगी मेरे जैसे किसी की तलाश कहाँ करें,
जो दर्द सहा तुमने मुझे दिया और प्यार किया वी केरे..!!भगवान हम आपके सामने प्रार्थना करते हैं,
उस हंसी को कभी मत खोना जिसकी हम परवाह करते हैं..!!जहां प्यार है वहां भरोसा है,
कसमों और शर्तों की जरूरत नहीं..!!इसकी चिंता मत करो,
For More Click Here
इसलिए बेफिक्र हूँ..!!
Love Status Punjabi for Couple

ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
For More Click Here
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ..!!
ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ,
For More Click Here
ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ..!!
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ..!!
For More Click Here
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,
For More Click Here
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..!!
ਅਜਬ ਇਹ ਦੁਨੀਆਂ ਅਜਬ ਦਸਤੂਰ ਨੇ,
For More Click Here
ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ..!!
Love Status Punjabi for GF
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ,
For More Click Here
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ..!!
ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ ਜੇ,
For More Click Here
ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ..!!
ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ,
For More Click Here
ਇਹ ਮੁਹੱਬਤ ਏ ਜਨਾਬ ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ..!!
ਕੁਝ ਅੱਖਾਂ ਹੱਥਾਂ ਨਾਲੋਂ ਜਿਆਦਾ ਛੂਹ ਜਾਂਦੀਆਂ ਨੇ..!!
ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,
For More Click Here
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..!!
Punjabi Love Status

ਪਿਆਰ ਤੇ ਸਿਆਸਤ ਓਹੀ ਜਿੱਤਦਾ,
ਜਿਹੜਾ ਰੱਜ ਕੇ ਝੂਠ ਬੋਲਦਾ..!!ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ..!!ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ,
For More Click Here
ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!!
Punjabi Love Status In Hindi

प्यार और राजनीति की जीत,
जो अपने दिल की बातो पर झूठ बोलता है..!!आपको चाय की पहली घूंट देकर
मैं घर की चीनी बचाता था..!!आइए हम आपके झूठ को सच मानें,
For More Click Here
सर हम आपसे प्यार करते हैं..!!
Punjabi Love Status in Two Lines

ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,
ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨ..!!ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!ਤੇਰੀ ਖੈਰ ਮੰਗਦੇ ਰਹਾਂਗੇ ਤੂੰ ਮਿਲੇ ਚਹੇ ਨਾ,
For More Click Here
ਮਿਲੇ ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ..!!
Punjabi Love Status in Two Lines In Hindi

सपने में सपना टूट जाता है।
चलो मेरी जान, मुझे और कोई नहीं चाहिए..!!दिल जीत लेगा चार चीज़ें करके,
मोहब्बत की वजह से मुझे दीवाना बना दिया..!!अपना भला मांगते रहो
For More Click Here
मिलते हैं पर भगवान से मांगते रहो..!!
Punjabi Love Status for WhatsApp

ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ..!!ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ..!!ਬੁਰਾ ਤੋ ਹਰ ਕੋਈ ਹੈ ਜਾਨੀ,
For More Click Here
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!
Punjabi Love Status for WhatsApp In Hindi

मीठा हीरा दिखाने की चाहत है।
आपने और आपकी चाय ने वाह वाह हीरा बना दिया..!!प्यार भी अजीब होता है
उसे भी खोने का डर था..!!सब बुरे हैं
For More Click Here
फरिश्ते ना तुम हो ना हम..!!
Punjabi Love Status for Married Couple

ਪੱਤੀਏ ਗੁਲਾਬ ਦੀਏ ਤੈਨੂੰ ਹਿੱਕ ਨਾਲ ਲਾ ਕੇ ਰੱਖਲਾ,
ਸੁਪਨੇ ਦੇ ਵਾਗੂੰ ਤੈਨੂੰ ਵੀ ਨੀਂਦਾ ਚ ਸਜਾਕੇ ਰੱਖਲਾ..!!ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ,
ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ..!!ਮਿਲਣ ਨੂੰ ਤਾਂ ਬੜੇ ਚਿਹਰੇ ਮਿਲੇ ਇਸ ਦੁਨੀਆਂ ਵਿੱਚ,
For More Click Here
ਪਰ ਤੇਰੇ ਜਿਹੀ ਮੁਹੱਬਤ ਤਾਂ ਸਾਨੂੰ ਖੁਦ ਨਾਲ ਵੀ ਨੀ ਹੋਈ..!!
Punjabi Love Status for Married Couple In Hindi

गुलाब की पंखुड़ियों को हुक से पकड़ें,
नींद में ख्वाब सच होने दो..!!हमारे ख्वाबों में भी तुमसे,
कोई और नहीं आता और कैसे जिंदगी में..!!इस दुनिया में कई चेहरे मिलते हैं,
For More Click Here
पर तेरे जैसा प्यार हमें कभी नहीं मिला..!!
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ, ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…
For More Click Here
ਘੈਟ ਪੰਜਾਬੀ ਸਟੇਟਸ || Attitude status in Punjabi
ਆਪਣੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ
ਆਪਣੇ ਆਪ ਨੂੰ… ਦੂਜੇ ‘ਤੇ ਨਿਰਭਰ ਨਾ ਕਰੋ!ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ, ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ.!
ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ,
ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ.!!ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ.. ਮੁਬਾਰਕਾ ਅਸੀ ਆਪ ਦੇਣ ਆਵਾਗੇ.!
ਸੰਗਦਾ ਸੰਗਦਾ ਚੰਨ ਉਹੀ
ਬੱਦਲਾਂ ਓਹਲੇ ਲੁਕ ਜਾਵੇ,
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿਤੇ ਕਾਸ਼ ਤੋਂ ਤਾਰਾ ਟੁੱਟ ਜਾਵੇ.!ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ.!
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ!
For More Click Here
Attitude Punjabi Status For Boys
ਤੁਸੀਂ ਆਪਣੇ ਆਪ ਦਾ ਸਭ ਤੋਂ ਵਧੀਆ ਸੰਸਕਰਣ ਹੋ।
ਰਾਹ ਮੰਜਿਲਾ ਨੂੰ ਜਾਣ ਵਾਲੇ ਲਭੇ ਹੋਏ ਆ.. ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ ਦੱਬੇ ਹੋਏ ਨੇ.!
ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ, ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ.. ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ.!
ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਓ ਹੁੰਦੇ, ਆਰ-ਪਾਰ ਵਾਲੇ ਕਦੇ ਖਹਿੰਦੇ ਨਹੀਓ ਹੁੰਦੇ.!
ਪਹਿਲਾਂ ਆਪਣਾ “Attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!
ਘੱਟ ਦਿਖਾਵਾ ਤੇ ਸਿੰਪਲ Look
ਬਸ ਆਹੀ ਖਾਸ Personality ਦੇ ਆ!ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ.. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ…
For More Click Here
If you want more like this : Attitude Status
Attitude Punjabi Status
ਮੇਰੀ ਜ਼ਿੰਦਗੀ, ਮੇਰੇ ਨਿਯਮ, ਮੇਰਾ ਜਨੂੰਨ ਅਤੇ ਮੇਰਾ ਰਵੱਈਆ..
ਆਖਦੇ ਨੇ ਲੋਕੀ ਕਿ ਗਰੁਰ ਵਿੱਚ ਰਹਿੰਣੇ ਆਂ, ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ!
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ !
ਹਮ ਅਪਣੀ ਮਿਸਾਲ ਖੁਦ ਹੈ ਕਿਸੀ ਔਰ
ਜੈਸਾ ਬਨਨੇ ਕੀ ਤਮੰਨਾ ਨਹੀ ਰਖਤੇ.!ਦਿਲਦਾਰਾਂ ਦੀ ਕਮੀ ਤਾਂ ਸਾਨੂੰ ਵੀ ਨੀ ਪਰ. ਜਜਬਾਤਾਂ ਨਾਲ ਖੇਡੀਏ ਇਹੋ ਜਿਹਾ ਜਮੀਰ ਨੀ.!
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ.!ਪੁੱਤ ਸਾਡੇ ਨਾਲ ਰਹਿ ਕੇ ਤੇਰੀ ਪਹਿਚਾਣ ਹੋਈ ਆਂ, ਸਾਡੇ ਤੋਂ ਪਹਿਲਾਂ ਤੈਨੂੰ ਜਾਣਦਾ ਈ ਕਿਹੜਾ ਸੀ ਯਾਦ-ਰੱਖੀ.!
ਫਰਕ ਹੀ ਏਨਾ ਪੈ ਗਿਆ ਕਿ
For More Click Here
ਕੋਈ ਫਰਕ ਈ ਨੀ ਪੈਦਾ.!
Punjabi Status Attitude Boy
ਜੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਇਹ ਠੀਕ ਹੈ, ਹਰ ਕਿਸੇ ਦਾ ਸਵਾਦ ਚੰਗਾ ਨਹੀਂ ਹੁੰਦਾ।
ਅਥਰੀ ਏ ਟੋਰ ਨਾਲੇ ਪੂਰੀ ਏ ਤਬਾਹੀ, ਲੋਕੀ Attitude ਕਰਾਉੰਦੇ ਆਪਾ ਧੰਨ ਧੰਨ ਕਰਾਈ.!
ਰੱਬ ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ., ਉਂਝ ਕਿਥੇ ਦੱਬ ਦੇ ਆ ਬਾਬਾ ਸੁੱਖ ਰੱਖੇ.!
ਆਜ਼ਾਦ ਕਰ ਦਈਦਾ ਉਹ ਪਰਿੰਦਾ ਜਿਹੜਾ ਨਿੱਤ ਨਵੇਂ ਪਿੰਜਰੇ ਦਾ ਚਾਹਵਾਨ ਹੋਵੇ..!
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ.!ਨਸ਼ਾ ਤੇ ਪਿਆਰ ਮੈਂ ਸਦਾ ਆਪਣੀ ਮਰਜੀ ਨਾਲ ਕਰਿਆ ਤਾਂ ਹੀ ਤਾਂ ਰਾਹ ਜਾਂਦੇ ਹੁਸਨ ਤੇ ਕਦੇ ਮਰਿਆ ਨਹੀਂ.!
ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ
For More Click Here
ਵਕਤ ਹੀ ਤਾਂ ਹੈ ਬਦਲ ਜਾਏਗਾ.!
ਅੱਗ Punjabi Status 2 Line
ਬਹੁਤਿਆਂ ‘ਤੇ ਹੱਸੋ ਪਰ ਕਿਸੇ ‘ਤੇ ਭਰੋਸਾ ਨਾ ਕਰੋ।
ਇਹ ਦੁਨੀਆਂ ਦਾਰੀ ਬੜੀ ਗੰਦੀ ਚੀਜ਼ ਆ ਉਹ ਕਹਿੰਦੇ ਨੀ ਹੁੰਦੇ, ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ|
ਰੱਬ ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ., ਉਂਝ ਕਿਥੇ ਦੱਬ ਦੇ ਆ ਬਾਬਾ ਸੁੱਖ ਰੱਖੇ.!
ਹਮ ਵਹਾਂ ਤੱਕ ਅੱਛੇ ਹੈ, ਜਹਾਂ ਤੱਕ ਕੋਈ ਆਪਣੀ ਔਕਾਤ ਨਾ ਭੂਲੇ !
ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲਿਮ ਵਿੱਚ ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ.!
ਚਿਹਰਿਆਂ ਤੋਂ ਜੱਜ ਨਇਓ ਹੋਣੇ ਬੱਲਿਆ, ਕੋਈ ਕੱਢਣਾ ਜੇ ਸ਼ੱਕ ਨੇੜੇ ਹੋਕੇ ਦੇਖਲੀ..!
ਲੋਕੀ ਕਹਿੰਦੇ ਸੜ ਨਾ ਰੀਸ ਕਰ
ਪਰ ਆਪਾ ਕਹੀਦਾ ਸੜੀ ਜਾ
ਰੀਸ ਤਾਂ ਤੇਥੋਂ ਹੋਣੀ ਨੀ.!ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ, ਕੋਈ ਛੱਡ ਬੇਸ਼ੱਕ ਜਾਵੇ, ਪਰ ਭੁਲਾ ਨਈ ਸਕਦਾ!
For More Click Here
Punjabi Status Sad
ਮੈਂ ਕਿਸੇ ਲਈ ਆਪਣੇ ਆਪ ਨੂੰ ਨਹੀਂ ਬਦਲਾਂਗਾ।
ਤੇਰੀ ਆਪਣੀ THINKING
ਤੇਰੀ ਆਪਣੀ APPROACH
ਅਸੀਂ ਚੰਗੇ ਜਾ ਮਾੜੇ ਤੂੰ ਜੋ ਮਰਜੀ ਸੋਚ.!ਸਾਨੂੰ ਪਰਖਣਾ ਤਾਂ ਮਾੜੇ ਸਮੇਂ ਵਿਚ ਯਾਦ ਕਰੀ, ਫਿਲਹਾਲ ਦੁਨੀਆਂ ਸਾਡੇ ਬਾਰੇ ਕੀ ਕਹਿੰਦੀ ਆ ਉਹ ਸੁਣ.!
ਜੋ ਹਕੀਕਤ ‘ਚ ਹੋਇਆ,
ਓ ਖ਼ਵਾਬਾਂ ਚ ਕਿੱਥੇ ਸੀ,
ਜੋ ਜ਼ਿੰਦਗੀ ਨੇ ਸਿਖਾਇਆ,
ਓ ਕਿਤਾਬਾਂ ‘ਚ ਕਿੱਥੇ ਸੀ…ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ!ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂ ਖੁੱਦ ਕਿ ਦੁਨੀਆਂ ਕੇ ਬਾਦਸ਼ਾਹ ਹੈਂ ਹਮ.!!
ਕਿੰਨਾ ਬੋਝ ਹੁੰਦਾ ਏ ਇੰਤਜਾਰਾਂ ਦਾ,
For More Click Here
ਸਬਰ ਕਰਨ ਵਾਲਿਆਂ ਤੋਂ ਪੁੱਛੀ!
Attitude Punjabi Status Yaari
ਜੋ ਤੇਰੀ ਕਦਰ ਨਹੀਂ ਸਮਝਦਾ
For More Click Here
ਉਹਨਾਂ ਨੂੰ ਨਜ਼ਰਅੰਦਾਜ਼ ਕਰੋ ਜੋ ਤੁਹਾਡੀ ਕਦਰ ਕਰਨਗੇ
ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ।
Punjabi Status Insta
ਚੁਪ ਰਹਿਣਾ ਸਾਡੀ ਮਜਬੂਰੀ ਆ ਸੱਜਣਾ ,ਨਹੀਂ ਤਾਂ ਦੇਖਿਆ ਕਦੇ ਤਿਤਰ ਬਾਜਾਂ ਅੱਗੇ ਉਡਾਰੀ ਭਰਦੇ.!!
For More Click Here
ਹਾਲਾਤ ਸਿਖਾ ਦਿੰਦੇ ਸੁਣਨਾ ਤੇ ਸਹਿਣਾ ਨਹੀਂ ਤਾਂ ਹਰ ਕੋਈ ਆਪਣੇ ਆਪ ਚ ਬਾਦਸ਼ਾਹ ਹੁੰਦਾ!
For More Click Here
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ.!!
For More Click Here
ਸਿਧੇ ਸਾਧੇ ਬੰਦੇ ਆ, ਲੋਕੀ ਕਹਿੰਦੇ Attitude ਬੜਾ, ਸੱਚੀ ਗੱਲ ਮੂੰਹ ਤੇ ਕਹਿੰਦੇ ਆ, ਲੋਕੀ ਕਹਿੰਦੇ Rude ਬੜਾ !!
For More Click Here
Finals Word
One of the most beautiful languages in the world, Punjabi is spoken by people from the Indian state of Punjab and Pakistan’s Punjab province. You can use the Punjabi Love Status to tell your partner how you feel about them. You can also use the Punjabi love quotes to say the words that can express your love.
Pingback: Punjabi Status In Hindi - Trends Quote
Pingback: 1000 Best Quotes Of Graduation - Trends Quote
Pingback: 150+ Happy Teachers Day Quotes - Trends Quote
Pingback: Punjabi Quotes On Hindi - Trends Quote